ਪੰਜਾਬ 'ਚੋਂ ਨਿਕਲੇਗਾ ਪੈਟਰੋਲ , ਓਐਨਜੀਸੀ ਵੱਲੋਂ ਸਰਵੇ BIG BREAKING NEWS # PetrolinPunjab ਮਾਛੀਵਾੜਾ: DTV NEWS ਇੱਥੇ ਦੇ ਇਲਾਕੇ ਦੇ ਨੇੜਲੇ ਕਈ ਪਿਡਾਂ ‘ਚ ਜ਼ਮੀਨ ਹੇਠ ਪੈਟਰੋਲ ਹੋਣ ਦੀ ਉਮੀਦ ‘ਚ ਓਐਨਜੀਸੀ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਦਾ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਪਿੰਡ ਝਡੌਦੀ, ਲੱਖੋਵਾਲ ਤੇ ਰਤੀਪੁਰ ਕੋਲ 80 ਫੁੱਟ ਡੁੰਘੇ ਕਈ ਬੋਰ ਕੀਤੇ ਜਾ ਚੁੱਕੇ ਹਨ। ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਓਐਨਜੀਸੀ ਨੂੰ ਸੈਟੇਲਾਈਟ ਤੋਂ ਪਤਾ ਲੱਗਿਆ ਹੈ ਕਿ ਪਾਣੀਪਤ ਤੋਂ ਗੁਰਦਾਰਸਪੁਰ ਤਕ ਕੁਝ ਹਿੱਸਾ ਹੈ ਜਿੱਥੇ ਜ਼ਮੀਨ ਹੇਠ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਜਾਂਦੀ ਹੈ। ਇਨ੍ਹਾਂ ਥਾਂਵਾਂ ‘ਤੇ ਬੋਰ ਕ ਰ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟ ਹੈਰਦਾਰਬਾਦ ਖੋਜ ਕੇਂਦਰ ‘ਚ ਭੇਜੀ ਜਾਵੇਗੀ। ਉਸ ਦੀ ਰਿਪੋਰਟ ਤੋਂ ਪਤਾ ਚੱਲੇਗਾ ਕਿ ਕਿਹੜੇ ਪਿੰਡ ਦੇ ਜ਼ਮੀਨ ਹੇਠ ਪੈਟ੍ਰੋ ਪਦਾਰਥ ਹੈ। ਇਹ ਰਿਪੋਰਟ ਆਉਣ ਤੋਂ ਬਾਅਦ 3-ਡੀ ਪ੍ਰੋਜੈਕਟ ਸ਼ੁਰੂ ਹੋਵੇਗਾ। ਆਖਰ ਰਿਪੋਰਟ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿੱਥੇ ਤੇਲ ਜਾਂ ਗੈਸ ਕੱਢੀ ਜਾ ਸਕਦੀ ਹੈ। ਮਾਛੀਵਾੜਾ ਦੇ ਨੇੜਲੇ ਕੁਝ ਪਿੰਡ 80 ਫੁਟ ਬੋਰ ਕਰਨ ਤੋਂ ਬਾਅਦ ਕੰਪਨੀ ਉਨ੍ਹਾਂ ‘ਚ ਬਲਾਸਟ ਕਰ ਰਹੀ ਹੈ। ਜਦੋਂ ਵੀ ਬਲਾਸਟ ਹੁੰਦਾ ਹੈ ਤਾਂ ਜ਼ਮੀਨ ਦੀ ਕੰਬਣੀ ਦੂਰ ਤਕ ਸੁਣਾਈ ਦਿੰਦੀ ਹੈ। ਪਹਿਲਾਂ ਤਾਂ ਪਿੰਡ ਵਾਸੀ ਇਸ ਨੂੰ ਭੂਚਾਲ ਹੀ ਸਮਝਦੇ ਰਹੇ। ਕੰਪਨੀ ਅਧਿਕਾਰ...
Posts
Showing posts from June, 2019
रक्तदान शिविर
- Get link
- X
- Other Apps
साईं ब्लड सेवा और लोक भलाई सेवा संस्था ने लगाया रक्तदान शिविर टांडा:-DTV NEWS विश्व रक्तदाता दिवस को समर्पित रक्तदान शिविर गुरुद्वारा सिंह सभा हरसीपिंड नजदीक श्री कृष्ण मंदिर में साईं ब्लड सेवा और लोक भलाई सेवा संस्था की ओर से लगाया गया।इस शिविर दौरान कुल 30 यूनिट रक्तदान किए गए जिसे रंगिराम चेरिटेबल ब्लड बैंक की टीम की निगरानी में एकत्रित किया गया।जानकारी देते हुए मोहित शर्मा ने बताया कि साईं ब्लड सेवा की टीम द्वारा टांडा और आसपास के इलाके में निरंतर ब्लड की सेवा की जा रही है और आगे भी जारी रहेगी।लोक भलाई सेवा संस्था के साथ लगाए गए रक्तदान शिविर में मेहलाओ द्वारा रक्तदान कर यह संदेश दिया गया कि आने वाले समय में महलाए भी इस नेक कार्य का हिस्सा रहेगी। इस शिविर दौरान उपस्थिति रहे हरमिंदर सिंह,कैप्टन बलवीर सिंह,परमिंदर सिंह,सौरव,सुमित कश्यप,बलबीर सिंह,करण अरोड़ा, मन्ना मेहरा,नीरज वर्मा,रोहित तक्खी,रिंकू पनीसर आदि
- Get link
- X
- Other Apps
HomeTherapy सूर्य किरण चिकित्सा – Sun ray treatment सूर्य किरण चिकित्सा – Sun सूर्य किरण चिकित्सा DTV NEWS CHANNEL हमारा शरीर पाँच महाभूत तत्वों से बना है. ये हैं- आकाश, वायु, अग्नि, जल ओर धरती| जब मानव ने जन्म लिया तो उन पाँच तत्वों मे विकार के कारण जो तत्व क्रमश: उत्पन्न होते गये उनमें से प्रत्येक तत्व अपने से पहले उत्पन्न तत्वों की तुलना मे स्थूल थे, जैसे- सूक्षतम भगवान से आकाश स्थूल है, आकाश से वायु, वायु से अग्नि, अग्नि से जल ओर जल से धरती स्थूल है| इन पाँच तत्वों को मिलाकर मानव के स्थूल शरीर का निर्माण हुआ है| इस कारण पंच तत्व निर्मित हमारे शरीर की रक्षा व स्वास्थ केवल भोजन से संभव नहीं है बल्कि इसके लिए पाँचों तत्वों की ज़रूरत है अथार्थ पाँच तत्व हामरे शरीर के लिया पाँच भोजन की तरह है| इन भोजनों में से किसी की भी कमी होने पर शरीर रोगी हो जाता है| उस समय हम जिस तत्व की कमी से रोग हुआ है उस तत्व से बुद्धिमानी की साथ इलाज के रूप में काम लेकर लाभ प्राप्त कर सकते है| हम आपको पाँच तत्व मे से अग्नि तत्व के बारें मे जानकारी देंगे व उसके द्वारा चिकित्सा कैसे की जाती है ये ब...
PSPCL HELPLINE NUMBERS
- Get link
- X
- Other Apps
ਬਿਜਲੀ ਦੀ ਕੋਈ ਸਮੱਸਿਆ ਤਾਂ ਘੁਮਾਓ ਇਹ ਨੰਬਰ, ਤੁਰੰਤ ਹੋਏਗੀ ਕਾਰਵਾਈ ਪਟਿਆਲਾ: DTV NEWS ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਝੋਨੇ ਦੇ ਸੀਜ਼ਨ ਲਈ ਖ਼ਾਸ ਤਿਆਰੀਆਂ ਕਰ ਲਈਆਂ ਹਨ। ਕਾਰਪੋਰੇਸ਼ਨ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਸਬੰਧੀ ਕਾਰਪੋਰੇਸ਼ਨ ਵੱਲੋਂ ਜੋਨਲ ਪੱਧਰ ਤੇ ਮੁੱਖ ਦਫ਼ਤਰ ਵਿੱਚ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪ੍ਰੈੱਸ ਬਿਆਨ ਵਿੱਚ ਉਨ੍ਹਾਂ ਪੰਜਾਬ ਦੇ ਜ਼ੋਨਨ ਇੰਜਨੀਅਰਾਂ ਦੇ ਸੰਪਰਕ ਦੱਸੇ ਜਿਨ੍ਹਾਂ ਨਾਲ ਬਿਜਲੀ ਦੀ ਸਮੱਸਿਆ ਆਉਣ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁੱਖ ਇੰਜਨੀਅਰ ਸੰਚਾਲਨ ਬਾਰਡਰ ਜ਼ੋਨ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ) ਦੇ ਖਪਤਕਾਰਾਂ ਲਈ ਮੋਬਾਈਲ ਨੰ: 9646182959 ਤੇ ਲੈਂਡ ਲਾਇਨ ਨੰ: 0183-2212425 ਹੈ। ਮੁੱਖ ਇੰਜਨੀਅਰ ਸੰਚਾਲਨ ਜ਼ੋਨ (ਉੱਤਰ) (ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਤੇ ਹੁਸ਼ਿਆਰਪੁਰ ਲਈ ਮੋਬਾਈਲ ਨੰ: 9646116679 ਤੇ ਲੈਂਡ ਲਾਇਨ ਨੰ: 01812220924 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੱਖਣੀ ਜ਼ੋਨ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੁਹਾਲੀ ਦੇ ਮੁੱਖ ਇੰਜਨੀਅਰ ਸੰਚਾਲਨ ਨਾਲ ਮੋਬਾਈਲ ਨੰਬਰ 9646146400 ਤੇ 9646148833 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੱਛਮੀ ਜ਼ੋਨ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਮੋਗਾ, ਮ...