ਪੰਜਾਬ ਭਰ ‘ਚ ਸਕੂਲ ਬੱਸਾਂ ਦੀ ਜਾਂਚ
ਪੰਜਾਬ ਭਰ ‘ਚ ਸਕੂਲ ਬੱਸਾਂ ਦੀ ਜਾਂਚ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸਕੂਲ ਵੈਨਾਂ ਤੇ ਬੱਸਾਂ ਦੀ ਹਾਲਤ ਅਤੇ ਕੀ ਉਹ ਸੜਕ ‘ਤੇ ਚੱਲਣ ਲਾਇਕ ਹਨ ਕਿ ਨਹੀਂ ਇਹ ਚੈੱਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਜ਼ਿਲ੍ਹਿਆਂ ਦੇ ਡੀਸੀ ਇਸਨੂੰ ਨਿੱਜੀ ਤੌਰ ‘ਤੇ ਜਾਂਚ ਰਹੇ ਹਨ। ਸਾਡੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਤੇ ਇਸ ਲਈ ਸਾਨੂੰ ਜੋ ਵੀ ਸੰਭਵ ਕਦਮ ਚੁੱਕਣੇ ਪੈਣਗੇ, ਅਸੀਂ ਚੁੱਕਾਂਗੇ। ਮੁੱਖ ਮੰਤਰੀ ਪੰਜਾਬ ... The Transport Department has launched a state wide drive of inspecting the condition and road worthiness of all school vans and buses. DCs are closely monitoring this drive. The safety of our children is paramount and we will take all necessary steps in this regard.