Posts

Showing posts with the label Hoshairpur

ਗੁਰੂ ਨਾਨਕ ਨਗਰ ਕਨੋਨੀ ਰਸੂਲਪੁਰ ਵਿੱਚ ਪਾਰਕ ਦਾ ਉਦਘਾਟਨ

Image
 ਗੁਰੂ ਨਾਨਕ ਨਗਰ ਕਲੋਨੀ ਰਸੂਲਪੁਰ ਵਿੱਚ ਪਾਰਕ ਦਾ ਉਦਘਾਟਨ  ਅੱਜ,ਗ੍ਰਾਮ ਪੰਚਾਇਤ ਪਿੰਡ ਰਸੂਲਪੁਰ (ਬਲਾਕ ਟਾਂਡਾ,) ਅਧੀਨ ਆਉਂਦੇ ਗੁਰੂ ਨਾਨਕ ਨਗਰ ਕਲੋਨੀ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ। ਕਲੋਨੀ ਦੇ ਸਾਰੇ ਵਸਨੀਕਾਂ ਨੇ ਪਾਰਕ ਤਿਆਰ ਕਰਨ ਵਿਚ ਸਹਿਯੋਗ ਦਿੱਤਾ । ਪਾਰਕ ਬਹੁਤ ਸਾਰੀਆਂ ਕੋਸ਼ਿਸ਼ਾਂ ਨਾਲ ਤਿਆਰ ਕੀਤਾ ਗਿਆ ਹੈ. ਮੈਂਬਰਾਂ ਨੇ  ਪੈਸੇ ਇਕੱਠੇ ਕਰਨ ਤੋਂ ਲੈ ਕੇ ਸਰੀਰਕ ਤੌਰ 'ਤੇ ਕੰਮ ਕਰਨ ਤੱਕ ਬਹੁਤ ਮਿਹਨਤ ਨਾਲ ਪੂਰਾ ਕੀਤਾ ਹੈ। ਕਲੋਨੀ ਦੀ ਸਫਾਈ ਨੂੰ ਵੀ ਮੁੱਖ ਰਖਦਿਆਂ, ਉਮੀਦ ਹੈ ਕਿ ਇਸ ਨੂੰ ਹਰਿਆ-ਭਰਿਆ ਰੱਖਿਆ ਜਾਵੇਗਾ।  ਸਰਪੰਚ ਜੰਗਵੀਰ ਸਿੰਘ  ਚੌਹਾਨ, ਬਲਜਿੰਦਰ ਸਿੰਘ, ਲੱਖਵੀਰ ਸਿੰਘ, ਭੂਪਿੰਦਰ ਸਿੰਘ ਢੱਟ, ਬਲਵਿੰਦਰ ਸਿੰਘ ਮਰਵਾਹਾ,ਅਵਤਾਰ ਸਿੰਘ, ਵਿੱਕੀ ਮਹਾਜਨ, ਹਰਵਿੰਦਰ ਸਿੰਘ, ਬਲਕਾਰ ਸਿੰਘ,ਸੁੱਖਵਿੰਦਰ ਸਿੰਘ ਗਨੇਸ਼, ਸੁੱਖਦੇਵ ਸਿੰਘ, ਪ੍ਰਿਤਪਾਲ ਸਿੰਘ,ਕੁਲਵਿੰਦਰ ਸਿੰਘ(ਲਾੱਡੀ), ਬਲਬੀਰ ਸਿੰਘ (ਸੋਨੂ), ਸਾਹਿਲ ਮਿਰਜਾਪੁਰ, ਸੋਨੂ ਦੋਆਬਾ ਸ਼ੋਪ,ਕੁਲਜਿੰਦਰ ਸਿੰਘ ਬੱਬਲ,ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਫੌਜੀ ਆਦਿ।

WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ

Image
WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ ਨਵੀਂ ਦਿੱਲੀ: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਮੇਂ-ਸਮੇਂ 'ਤੇ ਕੋਰੋਨਾ ਵਾਇਰਸ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਂ ਸਲਾਹ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ਵਿਚ ਡਬਲਯੂਐਚਓ ਨੇ ਖਾਣ-ਪੀਣ ਸੰਬੰਧੀ ਸੁਰੱਖਿਆ ਬਾਰੇ ਕੁਝ ਸੁਝਾਅ ਜਾਰੀ ਕੀਤੇ ਹਨ। ਇਨ੍ਹਾਂ ਭੋਜਨ ਸੁਰੱਖਿਆ ਦੇ ਨਾਲ WHO ਨੇ ਇਹ ਵੀ ਦੱਸਿਆ ਹੈ ਕਿ ਅਜਿਹਾ ਕਰਨਾ ਜ਼ਰੂਰੀ ਕਿਉਂ ਹੈ। 1. ਭੋਜਨ ਨੂੰ ਪਕਾਉਣ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਟਾਇਲਟ ਜਾਣ ਤੋਂ ਬਾਅਦ ਵੀ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਉਸ ਜਗ੍ਹਾ ਨੂੰ ਵੀ ਚੰਗੀ ਸਾਫ ਕਰਨਾ ਚਾਹੀਦਾ ਹੈ ਜਿੱਥੇ ਤੁਸੀਂ ਭੋਜਨ ਤਿਆਰ ਕਰਨਾ ਹੈ। ਡਬਲਯੂਐਚਓ ਦੇ ਅਨੁਸਾਰ ਸੂਖਮ ਜੀਵ ਆਸਾਨੀ ਨਾਲ ਭਾਂਡੇ ਸਾਫ ਕਰਨ ਸਮੇਂ, ਰਸੋਈ ਦੇ ਹੋਰ ਕੱਪੜੇ ਅਤੇ ਕੱਟਣ ਵਾਲੇ ਬੋਰਡਾਂ ਤੇ ਆ ਜਾਂਦੇ ਹਨ ਜੋ ਕਿ ਹੱਥਾਂ ਨਾਲ ਭੋਜਨ ਤਕ ਪਹੁੰਚ ਸਕਦੇ ਹਨ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। 2. ਕੱਚੇ ਮੀਟ ਨੂੰ ਖਾਣ ਵਾਲੀਆਂ ਦੂਜੀਆਂ ਚੀਜ਼ਾਂ ਤੋਂ ਦੂਰ ਰੱਖੋ। ਦੋਵਾਂ ਲਈ ਵੱਖਰੇ ਭਾਂਡੇ ਹੋਣੇ ਚਾਹੀਦੇ ਹਨ। ਹੋਰ ਖਾਣਾ ਤਿਆਰ ਕਰਨ ਵਾਲੀ ਸਮੱਗਰੀ ਲਈ ਕੱਚੇ ਭੋਜਨ ਵਿੱਚ ਵਰਤੇ ਜਾਂਦੇ ਕੱਟਣ ਵਾਲੇ ਬੋਰਡਾਂ ਅਤੇ ਚਾਕੂ ਦੀ ਵਰਤੋਂ ਨਾ ਕਰੋ। ਕੱਚੇ ਅਤੇ ਹੋਰ ਪਕਾਏ ਹੋਏ ਖਾਣੇ ਨੂੰ ਬਰਤਨਾਂ ਨਾਲ ਢ...

जानिए अमरनाथ का पूरा इतिहास

Image
जानिए अमरनाथ का पूरा इतिहास पैगंबर मोहम्मद साहब का जब जन्म भी नहीं हुआ था, तब से अमरनाथ गुफा में हो रही है पूजा-अर्चना! इसलिए इस झूठ को नकारिए कि अमरनाथ गुफा की खोज एक मुसलिम ने की थी ! जानिए अमरनाथ का पूरा इतिहास ताकि अपने बच्चों को बता सकें .  बाबा बर्फानी के दर्शन के अमरनाथ यात्रा शुरू हो गयी है। अमरनाथ यात्रा शुरू होते ही फिर से सेक्युलरिज्म के झंडबदारों ने गलत इतिहास की व्याख्या शुरू कर दी है कि इस गुफा को 1850 में एक मुसलिम बूटा मलिक ने खोजा था! पिछले साल तो पत्रकारिता का गोयनका अवार्ड घोषित करने वाले इंडियन एक्सप्रेस ने एक लेख लिखकर इस झूठ को जोर-शोर से प्रचारित किया था। जबकि इतिहास में दर्ज है कि जब इसलाम इस धरती पर मौजूद भी नहीं था, यानी इसलाम पैगंबर मोहम्मद पर कुरान उतरना तो छोडि़ए, उनका जन्म भी नहीं हुआ था, तब से अमरनाथ की गुफा में सनातन संस्कृति के अनुयायी बाबा बर्फानी की पूजा-अर्चना कर रहे हैं। कश्मीर के इतिहास पर कल्हण की ‘राजतरंगिणी’ और नीलमत पुराण से सबसे अधिक प्रकाश पड़ता है। श्रीनगर से 141 किलोमीटर दूर 3888 मीटर की उंचाई पर स्थित अमरनाथ गुफा को तो भारतीय पुरातत्व ...
Image
Latest Update रेस्टोरेंट, ढाबे, हलवाई व बेक्री की दुकानें पूरा सप्ताह कर सकेंगी होम डिलीवरी, जिला मैजिस्ट्रेट ने जारी किए आदेश होशियारपुर, 8 मई: जिला मैजिस्ट्रेट-कम-डिप्टी कमिश्नर श्रीमती अपनीत रियात की ओर से जिले में दी गई अलग-अलग छूट के अलावा जिले के सभी रेस्टोरेंटों, ढाबे, हलवाई व बेक्री की दुकानों को( सोमवार से रविवार तक) सुबह 9 बजे से सांय 9 बजे तक केवल होम डिलीवरी करने की छूट के आदेश जारी किए गए हैं। उन्होंने कहा कि इस दौरान स्वास्थ्य विभाग की ओर से जारी की हिदायत जैसे कि सामाजिक दूरी, मास्क पहनना व सैनेटाइजर का प्रयोग करना यकीनी बनाया जाए। उन्होंने कहा कि इस छूट के दौरान पिछले दिए गए आदेशों का पालन यकीनी बनाया जाए।