Posts

Showing posts with the label Sangrur

WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ

Image
WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ ਨਵੀਂ ਦਿੱਲੀ: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਮੇਂ-ਸਮੇਂ 'ਤੇ ਕੋਰੋਨਾ ਵਾਇਰਸ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਂ ਸਲਾਹ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ਵਿਚ ਡਬਲਯੂਐਚਓ ਨੇ ਖਾਣ-ਪੀਣ ਸੰਬੰਧੀ ਸੁਰੱਖਿਆ ਬਾਰੇ ਕੁਝ ਸੁਝਾਅ ਜਾਰੀ ਕੀਤੇ ਹਨ। ਇਨ੍ਹਾਂ ਭੋਜਨ ਸੁਰੱਖਿਆ ਦੇ ਨਾਲ WHO ਨੇ ਇਹ ਵੀ ਦੱਸਿਆ ਹੈ ਕਿ ਅਜਿਹਾ ਕਰਨਾ ਜ਼ਰੂਰੀ ਕਿਉਂ ਹੈ। 1. ਭੋਜਨ ਨੂੰ ਪਕਾਉਣ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਟਾਇਲਟ ਜਾਣ ਤੋਂ ਬਾਅਦ ਵੀ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਉਸ ਜਗ੍ਹਾ ਨੂੰ ਵੀ ਚੰਗੀ ਸਾਫ ਕਰਨਾ ਚਾਹੀਦਾ ਹੈ ਜਿੱਥੇ ਤੁਸੀਂ ਭੋਜਨ ਤਿਆਰ ਕਰਨਾ ਹੈ। ਡਬਲਯੂਐਚਓ ਦੇ ਅਨੁਸਾਰ ਸੂਖਮ ਜੀਵ ਆਸਾਨੀ ਨਾਲ ਭਾਂਡੇ ਸਾਫ ਕਰਨ ਸਮੇਂ, ਰਸੋਈ ਦੇ ਹੋਰ ਕੱਪੜੇ ਅਤੇ ਕੱਟਣ ਵਾਲੇ ਬੋਰਡਾਂ ਤੇ ਆ ਜਾਂਦੇ ਹਨ ਜੋ ਕਿ ਹੱਥਾਂ ਨਾਲ ਭੋਜਨ ਤਕ ਪਹੁੰਚ ਸਕਦੇ ਹਨ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। 2. ਕੱਚੇ ਮੀਟ ਨੂੰ ਖਾਣ ਵਾਲੀਆਂ ਦੂਜੀਆਂ ਚੀਜ਼ਾਂ ਤੋਂ ਦੂਰ ਰੱਖੋ। ਦੋਵਾਂ ਲਈ ਵੱਖਰੇ ਭਾਂਡੇ ਹੋਣੇ ਚਾਹੀਦੇ ਹਨ। ਹੋਰ ਖਾਣਾ ਤਿਆਰ ਕਰਨ ਵਾਲੀ ਸਮੱਗਰੀ ਲਈ ਕੱਚੇ ਭੋਜਨ ਵਿੱਚ ਵਰਤੇ ਜਾਂਦੇ ਕੱਟਣ ਵਾਲੇ ਬੋਰਡਾਂ ਅਤੇ ਚਾਕੂ ਦੀ ਵਰਤੋਂ ਨਾ ਕਰੋ। ਕੱਚੇ ਅਤੇ ਹੋਰ ਪਕਾਏ ਹੋਏ ਖਾਣੇ ਨੂੰ ਬਰਤਨਾਂ ਨਾਲ ਢ...

जानिए अमरनाथ का पूरा इतिहास

Image
जानिए अमरनाथ का पूरा इतिहास पैगंबर मोहम्मद साहब का जब जन्म भी नहीं हुआ था, तब से अमरनाथ गुफा में हो रही है पूजा-अर्चना! इसलिए इस झूठ को नकारिए कि अमरनाथ गुफा की खोज एक मुसलिम ने की थी ! जानिए अमरनाथ का पूरा इतिहास ताकि अपने बच्चों को बता सकें .  बाबा बर्फानी के दर्शन के अमरनाथ यात्रा शुरू हो गयी है। अमरनाथ यात्रा शुरू होते ही फिर से सेक्युलरिज्म के झंडबदारों ने गलत इतिहास की व्याख्या शुरू कर दी है कि इस गुफा को 1850 में एक मुसलिम बूटा मलिक ने खोजा था! पिछले साल तो पत्रकारिता का गोयनका अवार्ड घोषित करने वाले इंडियन एक्सप्रेस ने एक लेख लिखकर इस झूठ को जोर-शोर से प्रचारित किया था। जबकि इतिहास में दर्ज है कि जब इसलाम इस धरती पर मौजूद भी नहीं था, यानी इसलाम पैगंबर मोहम्मद पर कुरान उतरना तो छोडि़ए, उनका जन्म भी नहीं हुआ था, तब से अमरनाथ की गुफा में सनातन संस्कृति के अनुयायी बाबा बर्फानी की पूजा-अर्चना कर रहे हैं। कश्मीर के इतिहास पर कल्हण की ‘राजतरंगिणी’ और नीलमत पुराण से सबसे अधिक प्रकाश पड़ता है। श्रीनगर से 141 किलोमीटर दूर 3888 मीटर की उंचाई पर स्थित अमरनाथ गुफा को तो भारतीय पुरातत्व ...

ਕਬਾੜੀਏ ਕੋਲੋਂ 20 ਹਜ਼ਾਰ ਰੁਪਏ ‘ਚ ਖਰੀਦੀ ਸੀ 4 ਬੱਚਿਆਂ ਦੀ ਜਾਨ ਲੈਣ ਵਾਲੀ ਵੈਨ

Image
ਕਬਾੜੀਏ ਕੋਲੋਂ 20 ਹਜ਼ਾਰ ਰੁਪਏ ‘ਚ ਖਰੀਦੀ ਸੀ 4 ਬੱਚਿਆਂ ਦੀ ਜਾਨ ਲੈਣ ਵਾਲੀ ਵੈਨ ਲੌਂਗੋਵਾਲ: ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਵਾਪਰੇ ਭਿਆਨਕ ਹਾਦਸੇ ਨੇ ਹਰ ਵਿਅਕਤੀ ਦੀ ਰੂਹ ਨੂੰ ਕੰਬਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪੰਜਾਬ ਵਿਚ ਮਾਤਮ ਛਾ ਗਿਆ। ਸਿਮਰਨ ਪਬਲਿਕ ਸਕੂਲ ਦੀ ਵੈਨ ਨੂੰ ਅਚਾਨਕ ਅੱਚ ਲੱਗਣ ਕਾਰਨ 4 ਛੋਟੇ ਬੱਚਿਆਂ ਦੀ ਜਿਉਂਦੇ ਸੜਨ ਨਾਲ ਦਰਦਨਾਕ ਮੌਤ ਹੋ ਗਈ। ਹੁਣ ਇਸ ਹਾਦਸੇ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਇਹ ਵੈਨ ਇਕ ਦਿਨ ਪਹਿਲਾਂ ਹੀ 20 ਹਜ਼ਾਰ ਰੁਪਏ ਵਿਚ ਕਬਾੜੀਏ ਕੋਲੋਂ ਖਰੀਦੀ ਗਈ ਸੀ, ਜਿਸ ਨੇ ਚਾਰ ਬੱਚਿਆਂ ਦੀ ਜਾਨ ਲੈ ਲਈ। ਕੱਲ ਇਹਨਾਂ ਬੱਚਿਆਂ ਨੂੰ ਪਹਿਲੇ ਦਿਨ ਹੀ ਇਸ ਵੈਨ ਵਿਚ ਲਿਜਾਇਆ ਜਾ ਰਿਹਾ ਸੀ। ਪਟਿਆਲੇ ਦੇ ਨੰਬਰ ਵਾਲੀ ਇਹ ਵੈਨ 20-22 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿਚ ਕੋਈ ਅੱਗ ਬੁਝਾਊ ਯੰਤਰ ਨਹੀਂ ਸੀ। ਇਸ ਦੇ ਨਾਲ ਉਹਨਾਂ ਨੇ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆਰੋਪੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਵੈਨ ਵਿਚ ਲੱਗੀ ਅੱਗ ਬਾਰੇ ਡ੍ਰਾਇਵਰ ਨੂੰ ਸੁਚੇਤ ਕੀਤਾ ਸੀ ਪਰ ਉਸ ਨੇ ਉਹਨਾਂ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦਿੱਤਾ। ਇਸ ਹਾਦਸੇ ਵਿਚ ਮਾਰੇ ਗਏ 4 ਬੱਚਿਆਂ ਵਿਚੋਂ 3 ਇਕ ਹੀ ਪਰਿਵਾਰ ਦੇ ਸਨ ਜੋ ਕਿ ਬਾਜਵਾ ਪਰਿਵਾਰ ...