SAD NEWS : ਸੜਕ ਹਾਦਸੇ ਵਿੱਚ ਪਿੰਡ ਕਦਾਰੀ ਚੱਕ ਦੇ ਨੌਜਵਾਨ ਟਰੈਕਟਰ ਸਵਾਰ ਦੀ ਮੌਤ
ਟਾਂਡਾ ਉੜਮੁੜ, 16 ਫਰਵਰੀ -ਹਾਈਵੇ ਤੇ ਪਿੰਡ ਮੂਨਕ ਕਲਾਂ ਨਜ਼ਦੀਕ ਬੀਤੀ ਰਾਤ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਗੰਭੀਰ ਰੂਪ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ ਸਰਵਣ ਸਿੰਘ ਪੁੱਤਰ ਦੀਦਾਰ ਸਿੰਘ ਨਿਵਾਸੀ ਕੰਧਾਰੀ ਚੱਕ ਦੇ ਰੂਪ ਪੁੱਜੀ ਹੋਈ ਹੈ ਹਾਦਸੇ ਵਿੱਚ ਜ਼ਖ਼ਮੀ ਹੋਏ ਸੰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਨੂੰ ਟਾਂਡਾ ਦੇ ਹਸਪਤਾਲ ਵਿੱਚ ਮੁਢਲੀ ਡਾਕਟਰੀ ਮੱਦਦ ਦੇਣ ਉਪਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ |


Comments
Post a Comment