ਗੁਰੂ ਨਾਨਕ ਨਗਰ ਕਨੋਨੀ ਰਸੂਲਪੁਰ ਵਿੱਚ ਪਾਰਕ ਦਾ ਉਦਘਾਟਨ

 ਗੁਰੂ ਨਾਨਕ ਨਗਰ ਕਲੋਨੀ ਰਸੂਲਪੁਰ ਵਿੱਚ ਪਾਰਕ ਦਾ ਉਦਘਾਟਨ 



ਅੱਜ,ਗ੍ਰਾਮ ਪੰਚਾਇਤ ਪਿੰਡ ਰਸੂਲਪੁਰ (ਬਲਾਕ ਟਾਂਡਾ,) ਅਧੀਨ ਆਉਂਦੇ ਗੁਰੂ ਨਾਨਕ ਨਗਰ ਕਲੋਨੀ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ। ਕਲੋਨੀ ਦੇ ਸਾਰੇ ਵਸਨੀਕਾਂ ਨੇ ਪਾਰਕ ਤਿਆਰ ਕਰਨ ਵਿਚ ਸਹਿਯੋਗ ਦਿੱਤਾ ।


ਪਾਰਕ ਬਹੁਤ ਸਾਰੀਆਂ ਕੋਸ਼ਿਸ਼ਾਂ ਨਾਲ ਤਿਆਰ ਕੀਤਾ ਗਿਆ ਹੈ. ਮੈਂਬਰਾਂ ਨੇ  ਪੈਸੇ ਇਕੱਠੇ ਕਰਨ ਤੋਂ ਲੈ ਕੇ ਸਰੀਰਕ ਤੌਰ 'ਤੇ ਕੰਮ ਕਰਨ ਤੱਕ ਬਹੁਤ ਮਿਹਨਤ ਨਾਲ ਪੂਰਾ ਕੀਤਾ ਹੈ।
ਕਲੋਨੀ ਦੀ ਸਫਾਈ ਨੂੰ ਵੀ ਮੁੱਖ ਰਖਦਿਆਂ, ਉਮੀਦ ਹੈ ਕਿ ਇਸ ਨੂੰ ਹਰਿਆ-ਭਰਿਆ ਰੱਖਿਆ ਜਾਵੇਗਾ।


 ਸਰਪੰਚ ਜੰਗਵੀਰ ਸਿੰਘ  ਚੌਹਾਨ, ਬਲਜਿੰਦਰ ਸਿੰਘ, ਲੱਖਵੀਰ ਸਿੰਘ, ਭੂਪਿੰਦਰ ਸਿੰਘ ਢੱਟ, ਬਲਵਿੰਦਰ ਸਿੰਘ ਮਰਵਾਹਾ,ਅਵਤਾਰ ਸਿੰਘ, ਵਿੱਕੀ ਮਹਾਜਨ, ਹਰਵਿੰਦਰ ਸਿੰਘ, ਬਲਕਾਰ ਸਿੰਘ,ਸੁੱਖਵਿੰਦਰ ਸਿੰਘ ਗਨੇਸ਼, ਸੁੱਖਦੇਵ ਸਿੰਘ, ਪ੍ਰਿਤਪਾਲ ਸਿੰਘ,ਕੁਲਵਿੰਦਰ ਸਿੰਘ(ਲਾੱਡੀ), ਬਲਬੀਰ ਸਿੰਘ (ਸੋਨੂ), ਸਾਹਿਲ ਮਿਰਜਾਪੁਰ, ਸੋਨੂ ਦੋਆਬਾ ਸ਼ੋਪ,ਕੁਲਜਿੰਦਰ ਸਿੰਘ ਬੱਬਲ,ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਫੌਜੀ ਆਦਿ।





Comments

Popular posts from this blog